By admin, Published on January 5th, 2019 in
FlySpiceJet brings another New Year 2019 Gift for the Punjabis. Dehradun becomes 9th domestic and 17th overall Airport to be directly connected with Sri Guru Ram Das Jee International Airport Amritsar… with Direct Non-Stop flights starting Jan 20, 2019.
ਸਪਾਈਸਜੈਟ ਵੱਲੋਂ ਪੰਜਾਬੀਆਂ ਲਈ ਨਵਾਂ ਸਾਲ 2019 ਦਾ ਤੋਹਫ਼ਾ। ਦੇਹਰਾਦੂਨ ਨੋਵਾਂ ਘਰੇਲੂ ਅਤੇ 17ਵਾਂ ਹਵਾਈ ਅੱਡਾ ਬਣਿਆਂ ਜਿਸ ਨੂੰ ਸਿੱਧੇ ਤੌਰ ਤੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਨਾਲ ਜੋੜਿਆ ਗਿਆ। ਇਹ ਉਡਾਣ ੨੦ ਜਨਵਰੀ ੨੦੧੯ ਤੋਂ ਸ਼ੁਰੂ ਹੋਏਗੀ ਤੇ ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ।